Saturday 2 July 2011

Tere Yaad

♥ ਜਿਸ ਦਿਨ ਪਾਣੀ ਸੁੱਕ ਗਏ ਦਰਿਆਵਾਂ ਦੇ__ ਜੇ ਕਦੇ ਬਦਲੇ ਰੁੱਖ ਹਵਾਵਾਂ ਦੇ__,
ਜਾਂ ਕਦੇ ਪੱਛਮ ਚੋਂ ਵਗੀ ਪੁਰਵਾਈ___ਤਾਂ ਉਸ ਦਿਨ ਸਮਝੀ ਤੇਰੀ ਯਾਦ ਨਹੀ ਆਈ__,
ਜਿਸ ਦਿਨ ਥਲਾਂ ਦੀ ਪਿਆਸ ਮੁੱਕ ਗਈ__ਜੇ ਚਲਦੀ ਕਵੀ ਦੀ ਕਦੇ ਕਲਮ ਰੁਕ ਗਈ__,
ਜਾਂ ਕਦੇ ਸਾਥ ਛੱਡ ਗਈ ਪਰਛਾਈ__ਤਾਂ ਉਸ ਦਿਨ ਸਮਝੀ ਤੇਰੀ ਯਾਦ ਨਹੀ ਆਈ ♥

No comments:

Post a Comment