Saturday 2 July 2011

Pyar da ik pal

♥ ਭਾਵੇਂ ਇੱਕ ਝੂਠਾ ਜਿਹਾ ਹੀ ਲਾਰਾ ਦੇ ਜਾ__ਉਮੀਦਾਂ ਦੀ ਪੀਂਘ ਨੁੰ ਇਕ ਹੁਲਾਰਾ ਦੇ ਜਾ__,

ਆਪਣੇ ਸਾਹਾਂ ਨਾਲ ਚੁਕਾਵਾਂਗੇ ਕਰਜ਼ ਤੇਰਾ__ਪਿਆਰ ਭਰਿਆ ਬਸ ਇਕ ਪਲ ਉਧਾਰਾ ਦੇ ਜਾ__,

ਗੁਜ਼ਰ ਜਾਏਗਾ ਉਮਰਾਂ ਦਾ ਲੰਬਾ ਸਫ਼ਰ ਵੀ__ਬਸ ਇਕ ਮਿੱਠੀ ਜਿਹੀ ਯਾਦ ਦਾ ਸਹਾਰਾ ਦੇ ਜਾ ♥ 

No comments:

Post a Comment