Sunday 3 July 2011

.ਕਾਸ਼ ਮੇਂ ਤੇਰਾ ਦਿੱਲ ਹੁੰਦਾ,

♥ ...ਕਾਸ਼ ਮੇਂ ਤੇਰਾ ਦਿੱਲ ਹੁੰਦਾ,__
ਤੇਰੀਆ ਯਾਦਾ ਤੇਰੀਆ ਸੋਚਾ ਵਿੱਚ ਹਰ ਪਲ ਮੇਂ ਸ਼ਾਮਲ ਹੁੰਦਾ,_
ਤੇਰੇ ਨਾਲ ਪਲ ਪਲ ਧੜਕਦਾ ਖੁਦ ਤੋ ਤੁੰ ਮੇਨੂੰ ਦੂਰ ਨਾ ਕਰ ਪਾੳਦਾ,_
ਤੇਰੀ ਰੂਹ ਦਾ ਸਾਝਦਾਰ ਮੇਂ ਹੂੰਦਾ ਮੇਰੇ ਬਿਨਾ ਤੇਰਾ ਜਿੳਣਾ ਨਾ ਹੁੰਦਾ,_
ਤੇਰਾ ਹਰ ਦੁੱਖ ਵਡਾੳਦਾ ਤੇ ਤੇਰੀ ਹਰ ਖੁਸ਼ੀ ਤੇਰੇ ਨਾਲ ਮਨਾੳਦਾ,_
ਜੇ ਮੇਂ ਹੱਸਦਾ ਤੇ ਨਾਲ ਤੇਨੂੰ ਹਸਾੳਦਾ ਜੇ ਮੇਂ ਰੌਦਾ ਤੇ ਨਾਲ ਤੇਨੂੰ ਰੁਲਾੳਦਾ,_
ਤੇਰੇ ਨਾਲ ਹੀ ਜਿੳਦਾ ਤੇ ਤੇਰੇ ਨਾਲ ਹੀ ਮਰਦਾ,_
ਪਰ ਕਾਸ਼ ਮੇਂ ਇਸ ਕਾਬਲ ਹੁੰਦਾ,_
...........ਕਾਸ਼ ਮੇਂ ਤੇਰਾ ਦਿੱਲ ਹੁੰਦਾ,____

No comments:

Post a Comment