Wednesday 29 June 2011

Dil

♥ ਦਿਲ ਦਾ ਹਾਲ ਸੁਣਾਈਏ ਕਿਵੇਂ__ ਗੱਲ ਦਿਲ ਦੀ ਨਾ ਕਿਸੇ ਨੂੰ ਸੁਣਾ ਸਕੇ__,

ਪੱਥਰ ਰਿਹਾ ਦਿਲ ਇੰਨਾ ਕੁ ਤੇਰਾ__ ਕਿ ਆਪਣਾ ਨਾਂ ਤੈਨੂੰ ਬਣਾ ਸਕੇ__,

ਬੇ-ਵੱਸ ਸੀ ਬਹੁਤ ਦਿਲ ਮੇਰਾ__ ਜੋ ਦੂਰ ਨਾਂ ਤੇਰੇ ਕੋਲੋਂ ਜਾ ਸਕੇ ♥

No comments:

Post a Comment